ਪੇਡ ਸਿੱਕ ਲੀਵ (ਬਿਮਾਰੀ ਲਈ ਭੁਗਤਾਨਯੋਗ ਛੁੱਟੀਆਂ ) ਲਈ ਖੁੱਲੇ ਪੱਤਰ ਨੂੰ ਸਮਰਥਨ ਦੇਣ ਲਈ

ਤੁਹਾਡਾ ਧੰਨਵਾਦ।ਅਸੀਂ ਇਸ ਮੁਹਿੰਮ ਲਈ ਹੋਰ ਵੀ ਦਸਤਖਤ ਇਕੱਠੇ ਕਰ ਰਹੇਂ ਹਾਂ ਤਾਂ ਜੋ 2 ਅਪ੍ਰੈਲ ਨੂੰ ਇਕੱਠੇ ਭੇਜੇ ਜਾ ਸਕਣ।

ਕੀ ਤੁਸੀਂ ਇਸ ਮੁਹਿੰਮ ਨੂੰ ਹੋਰਨਾਂ ਲੋਕਾਂ ਤੱਕ ਪੁੱਜਦੀ ਕਰਨ ਲਈ ਇਸਨੂੰ ਅੱਗੇ ਅਪਣੇ

ਪਰਿਵਾਰ ਤੇ ਦੋਸਤਾਂ ਨਾਲ ਸ਼ੇਅਰ ਕਰੋਂਗੇ ?