ਬੀ ਸੀ ਸਰਕਾਰ ਨੇ 2021 ਦੇ ਅੰਤ ਤੱਕ ਅਸਥਾਈ ਤੌਰ 'ਤੇ ਭੁਗਤਾਨਯੋਗ  ਬਿਮਾਰੀ ਵਾਲੀਆਂ ਛੁੱਟੀਆਂ ਦੇ ਆਰਜ਼ੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਪਰ ਇਹ ਪ੍ਰੋਗਰਾਮ ਅਗਲੇ ਜਨਤਕ ਸਿਹਤ ਸੰਕਟ ਦੌਰਾਨ  ਕਰਮਚਾਰੀਆਂ ਅਤੇ ਸਾਡੇ ਭਾਈਚਾਰਿਆਂ ਦੀ ਰੱਖਿਆ ਨਹੀਂ ਕਰੇਗਾ । ਸਮੂਹ ਕਾਮੇ ਚਾਹਵਾਨ ਹਨ  ਕੇ ਹਰ ਸਾਲ ਰੋਜ਼ਗਾਰਦਾਤਾਵਾਂ  ਦੁਆਰਾ  ਪ੍ਰਦਾਨ ਕੀਤੀਆਂ ਜਾਣ ਵਾਲੀਆਂ ਭੁਗਤਾਨਯੋਗ  ਬਿਮਾਰੀ ਵਾਲੀਆਂ 10 ਛੁੱਟੀਆਂ  ਨੂੰ ਪੱਕੇ ਤੌਰ ਤੇ ਲਾਗੂ ਕਰਵਾਉਣ ਲਈ ਤੁਸੀਂ ਆਪਣਾ ਨਾਮ ਇਸ ਵਿੱਚ ਮੁਹਿੰਮ  ਸ਼ਾਮਿਲ ਕਰੋ

ਮੈਂ ਬੀਸੀ ਸਰਕਾਰ ਵਲੋਂ ਸਥਾਈ ਤੌਰ ਤੇ 10 ਦਿਨਾਂ ਦੀਆਂ ਰੋਜ਼ਗਾਰਦਾਤਾ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਭੁਗਤਾਨਯੋਗ ਛੁੱਟੀਆਂ ਲਾਗੂ ਕਰਨ ਦੀ ਲੋੜ ਦਾ ਸਮਰਥਨ ਕਰਦਾ/ਕਰਦੀ ਹਾਂ।